Hadith · 6021 · ਪੰਜਾਬੀSource ↗
ਉਹ ਸ਼ਰਤ ਸਭ ਤੋਂ ਜ਼ਿਆਦਾ ਪੂਰੀ ਕੀਤੀ ਜਾਣ ਦੀ ਹੱਕਦਾਰ ਹੈ, ਜਿਸ ਰਾਹੀਂ ਤੁਸੀਂ (ਵਿਆਹ ਕਰ ਕੇ) ਔਰਤ ਦੀ ਸ਼ਰਮਗਾਹ (ਗੁਪਤ-ਅੰਗ) ਨੂੰ ਆਪਣੇ ਲਈ ਹਲਾਲ ਕਰਦੇ ਹੋ। - Hadith Translation
ਉਕਬਾ ਬਿਨ ਆਮਿਰ ਜੁਹਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਹ ਸ਼ਰਤ ਸਭ ਤੋਂ ਜ਼ਿਆਦਾ ਪੂਰੀ ਕੀਤੀ ਜਾਣ ਦੀ ਹੱਕਦਾਰ ਹੈ, ਜਿਸ ਰਾਹੀਂ ਤੁਸੀਂ (ਵਿਆਹ ਕਰ ਕੇ) ਔਰਤ ਦੀ ਸ਼ਰਮਗਾਹ (ਗੁਪਤ-ਅੰਗ) ਨੂੰ ਆਪਣੇ ਲਈ ਹਲਾਲ ਕਰਦੇ ਹੋ।"
- Narrated by
- متفق عليه
- Grade
- صحيح
Original Arabic text
أحق الشروط أن توفوا به ما استحللتم به الفروج
عن عقبة بن عامر رضي الله عنه قال: قال رسول الله صلى الله عليه وسلم: «أَحَقُّ الشُّرُوطِ أَنْ تُوفُوا بِهِ مَا اسْتَحْلَلْتُمْ بِهِ الْفُرُوجَ».
متفق عليه · صحيح
النص العربي والتخريج وجميع الترجمات